Doug Maskellਵਾਰਡ 3 ਕੌਂਸਲਰ ਲਈ ਉਮੀਦਵਾਰ
ਡਗ ਦੇ ਕੀਤੇ ਕੰਮ ਵੱਲ ਵਾਪਸ

Legislative accomplishment

ਬਜ਼ੁਰਗਾਂ ਲਈ ਸਹਾਇਤਾ

ਡਗ ਦੇ ਪ੍ਰਸਤਾਵਾਂ ਨੇ ਬਜ਼ੁਰਗਾਂ ਅਤੇ ਅਪਾਹਜ ਵਸਨੀਕਾਂ ਲਈ ਵਿੱਤੀ ਸਹਾਇਤਾ ਵਧਾਈ ਹੈ, ਨਾਲ ਹੀ ਬਾਹਰੀ ਸੰਭਾਲ ਸਹਾਇਤਾ, ਪਾਰਕ ਸਹੂਲਤਾਂ ਅਤੇ ਮਨੋਰੰਜਨ ਤੱਕ ਪਹੁੰਚ ਸੁਧਾਰੀ ਹੈ।

Doug Maskell ਕੈਲੇਡਨ ਵਿੱਚ ਬਜ਼ੁਰਗਾਂ ਦੇ ਸਮਾਗਮ ਵਿੱਚ
ਭਾਈਚਾਰੇ ਨਾਲ ਜੁੜਾਅ

ਡਗ ਦੇ ਪ੍ਰਸਤਾਵ ਅਤੇ ਨਤੀਜੇ

ਬਜ਼ੁਰਗ ਵਸਨੀਕਾਂ ਦੀਆਂ ਲੋੜਾਂ ਉੱਤੇ ਧਿਆਨ।

01

ਬਰਫ਼ ਹਟਾਉਣ ਦੀ ਆਰਥਿਕ ਸਹਾਇਤਾ, ਜਿਸ ਨੂੰ Outdoor Maintenance Tax Credit ਵੀ ਕਿਹਾ ਜਾਂਦਾ ਹੈ, 350 ਡਾਲਰ ਤੋਂ ਵਧਾ ਕੇ 500 ਡਾਲਰ ਕਰਵਾਈ। (2023)

02

ਬਜ਼ੁਰਗਾਂ ਅਤੇ ਅਪਾਹਜ ਵਸਨੀਕਾਂ ਲਈ ਟੈਕਸ ਸਹਾਇਤਾ 525 ਡਾਲਰ ਤੋਂ ਵਧਾ ਕੇ 1,050 ਡਾਲਰ ਕਰਵਾਈ। (2023)

03

ਘਰ ਅੱਗੇ ਸੜਕ ਕੰਢੇ ਜਮੀ ਬਰਫ਼ ਹਟਾਉਣ ਵਾਲੇ ਸਹਾਇਤਾ ਪ੍ਰੋਗਰਾਮ ਨੂੰ ਮਨਜ਼ੂਰੀ ਮਿਲਵਾਈ। (2024)

04

Albert Spencer Park ਅਤੇ James Walker Park ਵਿੱਚ ਛਾਂ, ਨਵੀਆਂ ਬੈਂਚਾਂ ਅਤੇ ਅਸਥਾਈ ਵਾਸ਼ਰੂਮ ਲਈ ਕੰਮ ਕੀਤਾ। (2024 ਅਤੇ 2026)

05

65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਸਨੀਕਾਂ ਲਈ ਮੁਫ਼ਤ ਫਿਟਨੈੱਸ ਮੈਂਬਰਸ਼ਿਪ ਸ਼ੁਰੂ ਕਰਵਾਉਣ ਵਿੱਚ ਮਦਦ ਕੀਤੀ। ਇਹ 1 ਅਪ੍ਰੈਲ 2026 ਨੂੰ ਸ਼ੁਰੂ ਹੋਈ।

ਖ਼ਬਰਾਂ ਵਿੱਚ

ਜੁੜੇ ਹੋਏ

ਮਿਹਨਤੀ

ਤਜਰਬੇਕਾਰ

ਇਸ ਕੰਮ ਬਾਰੇ ਸਵਾਲ?

ਡਗ ਨਾਲ ਸਿੱਧਾ ਸੰਪਰਕ ਕਰੋ।

ਡਗ ਨੂੰ ਈਮੇਲ ਕਰੋ